Monday, November 23, 2009

ਤਨਹਾਈ....





ਮੈਂ ਥਲ ਦੀ ਕੱਚੜੀ ਥੋਹਰ ਜਿਹਾ ਤੇਰੇ ਦਰ ਆਵਾਂ ਇਸ ਕਾਬਿਲ ਨਹੀਂ,
ਗਮ ਦੀਆਂ ਤਪਦੀਆਂ ਰੇਤਾਂ ਨੇ ਰੱਖਣੀ ਏ ਧਰਤ ਅਬਾਦ ਮੇਰੀ...
ਤੇਰੇ ਦਿਲ ਦੇ ਵਰਕੇ ਤੋਂ ਯਾਰਾ ਮਿਟ ਜਾਵੇ ਹਰ ਇਕ ਯਾਦ ਮੇਰੀ,
ਸ਼ਾਲਾ ਖੁਸ਼ੀਆਂ ਮਾਣੇਂ ਸੱਜਣਾਂ ਵੇ ਬੱਸ ਇਹੀਉ ਏ ਫਰਿਆਦ ਮੇਰੀ..


ਜਸਵੀਰ .

No comments: