
ਮੇਰੇ ਲਈ ਜੋ ਨੈਣੋਂ ਨੀਰ ਵਹਾਉਦਾ ਰਹਿੰਦਾ ਏ,
ਜਾਂ ਕਿਧਰੇ ਉਹ ਕੋਠਿਉਂ ਕਾਗ ਉਡਾਉਦਾਂ ਰਹਿੰਦਾ ਏ,
ਹੱਥ ਜੋੜ ਜੋ ਕਰੇ ਦੁਆਵਾਂ ਜਿੰਦਗੀ ਮੇਰੀ ਲਈ,
ਮੈਨੂੰ ਵਾਰ ਵਾਰ ਉਹ ਚਿਹਰਾ ਚੇਤੇ ਆਉਦਾਂ ਰਹਿੰਦਾ ਏ।
ਜਸਵੀਰ
ਕਿੳ ਤੀਰਥਾਂ ਤੇ ਜਾਵਾਂ ਕਿੳ ਪੂਜਾਂ ਮੈ ਪੱਥਰਾਂ ਨੂੰ , ਨਹੀਂ ਮਨਜੂਰ ਕਿ ਬਿਨ ਤੇਰੇ ਕੋਈ ਮੇਰਾ ਖੁਦਾ ਹੋਵੇ ।

Copyright 2009 ਸਿੱਧੂ ਜਸਵੀਰ . All rights reserved. Blogger Templates created by Deluxe Templates. Design by BFT

No comments:
Post a Comment