Monday, November 23, 2009




ਵਿੱਚ ਮਸੀਤੇ ਮੁੱਲਾ ਮੈਨੂੰ ਕਾਇਦੇ ਕਈ ਪੜਾਏ,
ਅਲਫ ਤੋਂ ਅੱਗੇ ਕਦੇ ਨਾ ਲੰਘੀ ਬੇ ਨਾ ਆਖੀ ਜਾਏ,
ਭੱਠ ਪੈਣ ਇਹ ਜੱਗ ਦੇ ਝੰਜਟ ਜਿੰਦ ਅਜਾਬੋਂ ਛੁੱਟੇ,
ਉਹੀਉ ਅੱਲਾ ਉਹੀਉ ਰਾਂਝਣ ਹੋਰ ਨਾ ਨਜਰੀਂ ਆਵੇ

No comments: